After 26 Years | CBI Court Awards Imprisonment for Life Ex-DSP and Sub-Inspector In Another Fake Encounter Case of 1992

ਭਾਰਤੀ ਕਾਨੂੰਨ ! ਉਮਰ ਭੋਗ ਗਿਆਂ ਨੂੰ ਬੋਲੀ ਉਮਰ ਕੈਦ…

ਹਰਜੀਤ ਸਿੰਘ ਅਗਵਾ ਮਾਮਲੇ ‘ਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ

ਜਿਥੇ 93 ‘ਮੱਥਾ ਟੇਕਣ ਗਈਆਂ 4 ਔਰਤਾਂ ਨੂੰ ਫੜ੍ਹ ਕੇ ਉਨ੍ਹਾਂ ਦੇ ਮੱਥੇ ‘ਤੇ ਜਬਰੀ ‘ਜੇਬ ਕਤਰੀਆਂ’ ਲਿਖਤਾ ਸੀ
CHANDIGARH, Punjab—Three days after convicting two Police cops for life, a Mohali based Special CBI Court today addressed life imprisonment to two more Police cops in another case of killing Sikh youths in a fake encounter in 1992.

Prima facie reveals that the

  1. Ex-DSP Narinder Singh Malhi
  2. SI Gian Singh

have been addressed life sentence by the Mohali based Special Court of Additional Sessions Judge Harjeet Singh for killing Sikh youths in a fake encounter.

On September 26, an Additional Sessions and District Judge of Mohali representing Special CBI Court had convicted two retired Police cops for life in a case pertaining to extra-judicially killing a teenage Sikh boy named Harpal Singh. Beside it, the Court had also imposed a penalty of Rupees 61,000/- on each convict so that the mother of victim, Balwinder Kaur, could be compensated.

It may be recalled that these are few cases of fake encounter killings in Punjab that have went to trail after about two decades. Majority of the cases remains unregistered and un-investigated.

RELATED INFORMATION:

It is notable that Indian security forces, including Punjab police, were indulged in wide-spread and systematic human rights abuses in 1980s-90s. Enforced disappearances, custodial torture and death, fake encounters were common policing practice during that period.

⊕ ALSO READ: Case File of Fake Encounter of Baldev Singh s/o Buta Singh by Punjab Police

Jaswant Singh Khalra, a human rights activist had unearthed a wide-spread practice of systematic extra-judicial killings and secret cremations of innocent Sikhs, including youth as well as aged men and women. Jaswant Singh Khalra had presented documentary evidence, cremation ground record, to establish the fact that the security forces were killing Sikhs in fake encounters and their dead bodies were being secretly cremated as ‘unidentified/ unclaimed dead bodies’. Jaswant Singh Khalra had to lay his life for unearthing these abuses as he was also subjected to enforced disappearance and was killed secretly by the Punjab cops.
The Supreme Court of India (SCI) and National Human Rights Commission (NHRC) of India have recognized the fact that at least 2097 extra-judicially killed Sikhs were cremated in three cremation grounds – Durgyana Mandir, Tarn Taran and Patti. Near kin of victims were granted some compensation in these cases but the guilty cops were not proceeded against.

⊕ ALSO READ: Case File of Fake Encounter Victim Gulsham Kumar: Do These Cops Deserve ‘Sympathetic View’?

Except some specific cases, the human rights abuses in Punjab largely remain uninvestigated and the culprits are enjoying powerful positions, which is evident from the fact that Punjab police chief himself is facing serious charges of human rights violations – including murder of innocent persons. Via SikhSiyasat.net

ਮੋਹਾਲੀ, 29 ਸਤੰਬਰ (ਜਸਵੀਰ ਜੱਸੀ)- ਮੋਹਾਲੀ ਦੀ ਸੀ. ਬੀ. ਆਈ. ਅਦਾਲਤ ਨੇ ਨਵੰਬਰ 1992 ‘ਚ ਪੁਲਿਸ ਵਲੋਂ ਹਰਜੀਤ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ ‘ਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

  1. ਸਾਬਕਾ ਡੀ. ਐੱਸ. ਪੀ. ਨਰਿੰਦਰ ਸਿੰਘ ਮੱਲੀ ਅਤੇ
  2. ਸਬ ਇੰਸਪੈਕਟਰ ਗਿਆਨ ਸਿੰਘ

ਖਾਕੀ ਦੇ ਅਕਸ ਨੂੰ ਦਾਗਦਾਰ ਕਰਨ ਆਲੇ ਮਾੜੇ ਅਨਸਰ…
ਸਾਬਕਾ ਡੀਐਸਪੀ ਨਰਿੰਦਰ ਸਿੰਘ ਮੱਲੀ, ਜੋ ਸੁਲਤਾਨਵਿੰਡ ਐਸ ਐਚ ਓ ਰਿਹਾ ਤੇ ਏਹਨੇ ਹਰਜੀਤ ਸਿੰਘ ਉਰਫ ਗੋਰਾ ਨੋਜਵਾਨ ਨੂੰ ਸੰਨ 92 ‘ਚ ਅਗਵਾ ਕਰ ਮੁਕਾਬਲਾ ਬਣਾ ਦਿੱਤਾ। ਲੰਘੇ ਦਿਨ ਮੋਹਾਲੀ ਦੀ ਸੀਬੀਆਈ ਕਚਿਹਰੀ ਨੇ ਸਾਬਕਾ ਡੀਐਸਪੀ ਨਰਿੰਦਰ ਸਿੰਘ ਮੱਲੀ ਤੇ ਸਬ ਇੰਸਪੈਕਟਰ ਗਿਆਨ ਨੂੰ ਉਮਰ ਕੈਦ ਤੇ ਦੋਹਾਂ ਨੂੰ 1 ਲੱਖ, 20 ਹਜ਼ਾਰ ਰੁਪਏ ਜ਼ੁਰਮਾਨਾ ਸੁਣਾਇਆ ਐ…
ਨਰਿੰਦਰ ਮੱਲੀ ਬਾਰੇ ਕਿਤੋ ਮਰਜੀ ਪਤਾ ਕਰਲੋ ਸੁਣੀਂਦਾ ਏਹੀ ਕਿ ਬਹੁਤ ਗੰਦ ਪਾਇਆ ਸੀ ਏਹਨੇ…
ਇੱਕ ਹੋਰ ਘਟਨਾਂ ਗੁਰੂ ਨਗਰੀ ਦੀਆਂ, ਜਿਥੇ 93 ‘ਮੱਥਾ ਟੇਕਣ ਗਈਆਂ 4 ਔਰਤਾਂ ਨੂੰ ਫੜ੍ਹ ਕੇ ਉਨ੍ਹਾਂ ਦੇ ਮੱਥੇ ‘ਤੇ ਜਬਰੀ ‘ਜੇਬ ਕਤਰੀਆਂ’ ਲਿਖਤਾ ਸੀ ਤੇ ਓਹ ਕੇਸ ‘ਚ ਬੀ ਏਹਨੂੰ ਤਿੰਨ ਸਾਲ ਬੋਲੀ ਸੀ ਸਮੇਤ ਸਾਥੀਆਂ….
✍️ਸਾਹਿਬ

‘ਔਰਤਾਂ ਦੇ ਮੱਥੇ ‘ਤੇ ਜੇਬ ਕਤਰੀਆਂ ਉਕਰਨ ਦਾ ਮਾਮਲਾ’
ਸਾਬਕਾ ਐੱਸ.ਐੱਸ.ਪੀ. ਸਮੇਤ 3 ਦੀ ਸਜ਼ਾ ਬਹਾਲ, ਭੇਜੇ ਜੇਲ੍ਹ
ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ 1993 ‘ਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਮੱਥਾ ਟੇਕਣ ਗਈਆਂ 4 ਔਰਤਾਂ ਨੂੰ ਪੁਲਿਸ ਵਲੋਂ ਫੜ੍ਹ ਕੇ ਉਨ੍ਹਾਂ ਦੇ ਮੱਥੇ ‘ਤੇ ਜਬਰੀ ‘ਜੇਬ ਕਤਰੀਆਂ’ ਉਕਰਨ ਦੇ ਬਹੁਚਰਚਿਤ ਮਾਮਲੇ ‘ਚ ਹੇਠਲੀ ਅਦਾਲਤ ਵਲੋਂ ਸੁਣਾਈ ਗਈ ਸਜ਼ਾ ਨੂੰ ਸਾਬਕਾ ਐੱਸ. ਐੱਸ. ਪੀ ਸੁਖਦੇਵ ਸਿੰਘ ਛੀਨਾ, ਸਾਬਕਾ ਐੱਸ.ਆਈ. ਨਰਿੰਦਰ ਸਿੰਘ ਮੱਲੀ ਅਤੇ ਏ.ਐੱਸ.ਆਈ. ਕੰਵਲਜੀਤ ਸਿੰਘ ਵਲੋਂ ਸੀ.ਬੀ.ਆਈ. ਦੀ ਉਪਰਲੀ ਅਦਾਲਤ ਦੇ ਜੱਜ ਹਰਜੀਤ ਸਿੰਘ ਦੀ ਅਦਾਲਤ ‘ਚ ਪਾਈ ਗਈ ਅਪੀਲ ਨੂੰ ਖਾਰਜ ਕਰਦਿਆਂ ਸਾਬਕਾ ਐੱਸ.ਐੱਸ.ਪੀ. ਛੀਨਾ ਅਤੇ ਨਰਿੰਦਰ ਸਿੰਘ ਨੂੰ ਦਿੱਤੀ 3-3 ਸਾਲ ਦੀ ਕੈਦ ਅਤੇ 5-5 ਹਜ਼ਾਰ ਜੁਰਮਾਨੇ ਦੀ ਸਜ਼ਾ ਨੂੰ ਬਹਾਲ ਰੱਖਦਿਆਂ ਉਕਤ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ | ਇਸੇ ਤਰ੍ਹਾਂ ਏ.ਐੱਸ.ਆਈ. ਕੰਵਲਜੀਤ ਸਿੰਘ ਦੀ 1 ਸਾਲ ਦੀ ਕੈਦ ਦੀ ਸਜ਼ਾ ਵੀ ਬਹਾਲ ਰੱਖੀ ਹੈ | ਅਦਾਲਤ ਦੇ ਹੁਕਮਾਂ ‘ਤੇ ਤਿੰਨ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ |

Leave a Comment

This site uses Akismet to reduce spam. Learn how your comment data is processed.