Afghan Sikh Leader Avtar Singh Khalsa’s Last Interview

ਬੰਬ ਧਮਾਕੇ ‘ਚ ਮਰੇ ਅਫਗਾਨਿਸਤਾਨ ਦੇ ਸਿੱਖ ਪ੍ਰਧਾਨ ਦਾ ਆਖਰੀ ਇੰਟਰਵੳੂ

Awtar Singh Khalsa, the Afghan Sikh leader who was set to represent the minority Hindu-Sikh communities in Parliament, was among the 19 people killed in an alleged suicide bomb attack in Afghanistan’s Jalalabad on Sunday, 1 July.

Khalsa, who was formerly a representative at the upper house of parliament, was scheduled to run for a lower house seat in the upcoming parliamentary elections in October.

According to AP, he was to have run unopposed on a seat demarcated for the Sikh and Hindu community through a presidential order passed in 2016. In an interview with AP, Khalsa had said that although he represented the minority, he would work for the peace of all Afghans across the country.

Khalsa had said that although he represented the minority, he would work for the peace of all Afghans across the country.
Khalsa had said that although he represented the minority, he would work for the peace of all Afghans across the country.

The Hindu-Sikh community in Afghanistan, which has now dwindled to a dismal 1,000 from over 80,000 in the 1970s according to AP, are among the few who have vociferously advocated for peace in the country.

In his interview with AP, Khalsa said:

We must try to save our people from this chaos. By any means and at any cost we must ask for our rights from the government. Your rights will not be given to you, you must earn them.

According to local reports, Khalsa was en route as part of a Hindu-Sikh convoy to meet Afghan President, Ashraf Ghani, when the seemingly targeted attack took place.

The Indian Express reported that Khalsa, who headed the Afghan Sikh and Hindu Council, had been allotted a party symbol on Saturday, 30 June, for the elections.

Khalsa is survived by his wife and four children.
Khalsa is survived by his wife and four children.

Speaking to the daily, an Afghan official said that Khalsa had been invited by the President for a meeting in Jalalabad, and had travelled from Kabul for it. He had also reportedly kickstarted his campaign on Sunday.

Khalsa’s son, Narinder Singh Khlsa, is also reported to have been injured in the attack. Khalsa is survived by his wife and four children.

ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿੱਚ ਬੰਬ ਧਮਾਕੇ ਵਿੱਚ 19 ਲੋਕ ਮਾਰੇ ਗਏ ਹਨ। ਆਤਮਘਾਤੀ ਬੰਬ ਧਮਾਕੇ ‘ਚ ਮਰਨ ਵਾਲਿਆਂ ਵਿੱਚ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਵੀ ਸਨ, ਜੋ ਅਕਤੂਬਰ ਵਿੱਚ ਹੋਣ ਵਾਲੀਆਂ ਸੰਸਦ ਦੀਆਂ ਆਮ ਚੋਣਾਂ ਲੜਨ ਦੀ ਯੋਜਨਾ ਬਣਾ ਰਹੇ ਸਨ

ਨਾਨਗਰਹਾਰ ਸੂਬੇ ਦੇ ਬੁਲਾਰੇ ਅਤਾਉੱਲਾਹ ਖੋਗਿਆਨੀ ਮੁਤਾਬਕ ਜਲਾਲਾਬਾਦ ਸ਼ਹਿਰ ਵਿੱਚ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜੇ ਆਤਮਘਾਤੀ ਹਮਲੇ ਨੂੰ ਅੰਜਾਮ ਦਿੱਤਾ ਗਿਆ। ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ .. ਬੀਬੀਸੀ ਨੇ ਅਵਤਾਰ ਸਿੰਘ ਖਾਲਸਾ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਇਸ ਗੱਲਬਾਤ ਦੇ ਨਸ਼ਰ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਇਸ ਬੰਬ ਧਮਾਕੇ ਵਿੱਚ ਮੌਤ ਹੋ ਗਈ। ਪੇਸ਼ ਹਨ ਇਸ ਗੱਲਬਾਤ ਦੇ ਪ੍ਰਮੁੱਖ ਅੰਸ਼-

ਅਵਤਾਰ ਸਿੰਘ ਖਾਲਸਾ

‘ਸੰਗਤ ਦੀ ਸੇਵਾ ਚੋਣ ਸਿਆਸਤ’ ਉਨ੍ਹਾਂ ਅਫ਼ਗਾਨ ਸੰਸਦ ਲਈ ਆਪਣੀ ਉਮੀਦਵਾਰੀ ਬਾਰੇ ਆਪਣੇ ਵਿਚਾਰ ਬੀਬੀਸੀ ਨਾਲ ਸਾਂਝੇ ਕੀਤੇ।
ਉਨ੍ਹਾਂ ਕਿਹਾ, “ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਆਪਣੇ ਅਫ਼ਗਾਨਿਸਤਾਨ ਦੀਆਂ ਸੰਗਤਾਂ, ਜੋ ਭਾਵੇਂ ਬਾਹਰ ਹਨ ਜਾਂ ਦੇਸ ਵਿੱਚ ਹਨ ਅਤੇ ਸਾਡੇ ਮੁਸਲਮਾਨ ਵੀਰ ਜੋ ਕਿ ਬੜੀ ਪ੍ਰੇਸ਼ਾਨੀ ਵਿੱਚ ਹਨ ਅਤੇ ਸਮੂਹ ਸੰਗਤਾਂ ਦੀ ਸੇਵਾ ਕਰ ਸਕਾਂ।” ਸਾਡੇ ਮੁਸਲਮਾਨ ਵੀਰ ਜੋ ਕਾਬਲ ਜਾਂ ਦੇਸ ਦੇ ਹੋਰ ਹਿੱਸਿਆਂ ਵਿੱਚ ਰਹਿੰਦੇ ਹਨ ਉਹ ਪ੍ਰੇਸ਼ਾਨੀ ਵਿੱਚ ਹਨ। ਸਾਡੇ ਮੁਸਲਮਾਨਾਂ ਦੀਆਂ ਔਰਤਾਂ ਅਤੇ ਬੱਚੇ ਭੀਖ ਮੰਗਦੇ ਹਨ।

ਅਵਤਾਰ ਸਿੰਘ ਖਾਲਸਾ

ਕੋਈ ਦਿੰਦਾ ਹੈ ਕੋਈ ਨਹੀਂ ਦਿੰਦਾ। ਉਨ੍ਹਾਂ ਦੇ ਨਿੱਕੇ-ਨਿੱਕੇ ਬੱਚੇ ਜੋ ਸਾਡੇ ਭਤੀਜੇ ਹਨ ਜਾਂ ਭਾਈ ਹਨ, ਉਨ੍ਹਾਂ ਦੇ ਪੈਰ ਨੰਗੇ ਹਨ। ਇਹ ਸਭ ਦੇਖ ਕੇ ਮੈਨੂੰ ਦਰਦ ਹੁੰਦਾ ਹੈ ਕਿਉਂਕਿ ਅਸੀਂ ਅਫਗਾਨਿਸਤਾਨ ਦੇ ਰਹਿਣ ਵਾਲੇ ਹਾਂ।”
‘ਅਫ਼ਗਾਨਿਸਤਾਨ ਦਾ ਬੇਟਾ ਹਾਂ’ਅਵਤਾਰ ਸਿੰਘ ਨੇ ਬੀਬੀਸੀ ਨੂੰ ਕਿਹਾ, “ਜੇ ਮੈਂ ਪਾਰਲੀਮੈਂਟ ਵਿੱਚ ਪਹੁੰਚ ਗਿਆ ਤਾਂ ਸਭ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਗਰੀਬ-ਗੁਰਬੇ ਦੀ ਸੇਵਾ ਕਰਾਂਗਾ। ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਸਿੱਖ ਤੇ ਭਾਵੇਂ ਹਿੰਦੂ ਵੀਰ, ਅਸੀਂ ਸਾਰੇ ਅਫਗਾਨਿਸਤਾਨ ਦੇ ਰਹਿਣ ਵਾਲੇ ਹਾਂ।

ਅਵਤਾਰ ਸਿੰਘ ਖਾਲਸਾ

ਪਾਰਲੀਮੈਂਟ ਵਿੱਚ ਜਾਣ ਵਾਲਿਆਂ ਲਈ ਇਹ ਫਰਕ ਨਹੀਂ ਹੋਣਾ ਚਾਹੀਦਾ ਕਿ ਮੈਂ ਕੌਣ ਹਾਂ। ਅਫਗਾਨਿਸਤਾਨ ਵਿੱਚ ਜੋ ਵੀ ਰਹਿ ਰਹੇ ਹਨ ਉਹ ਸਭ ਅਫ਼ਗਾਨ ਹਨ।”
“ਮੈਂ ਅਫ਼ਗਾਨ ਹਾਂ, ਅਫ਼ਗਾਨਿਸਤਾਨ ਦਾ ਬੇਟਾ ਹਾਂ। ਇਹ ਧਰਤੀ, ਜਿੱਥੇ ਮੈਂ ਖੜ੍ਹਾ ਹਾਂ, ਇਹ ਮੇਰੀ ਮਾਤਾ ਹੈ। ਬੱਚੇ ਦਾ ਫਰਜ਼ ਹੁੰਦਾ ਹੈ ਕਿ ਆਪਣੀ ਮਾਤਾ ਦੀ ਸੇਵਾ ਕਰੇ।
ਮੈਂ ਰੱਬ ਤੇ ਭਰੋਸਾ ਰੱਖ ਕੇ ਇਹ ਕਹਿੰਦਾ ਹਾਂ ਕਿ ਜੇ ਮੈਂ ਕਾਮਯਾਬ ਹੋਇਆ ਅਤੇ ਹੋਵਾਂਗਾ, ਤਾਂ ਮੈਂ ਸਭ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਜਨਤਾ ਅਤੇ ਮਿੱਟੀ ਵਾਸਤੇ ਕੁਰਬਾਨੀ ਦੇਵਾਂਗਾ।”

Leave a Comment

This site uses Akismet to reduce spam. Learn how your comment data is processed.