Sikh News

35 Years Later Convicted Over ‘1984 Riots | Delhi High Court Rejects Sajjan Kumar’s Plea Seeking Extension in Time to Surrender


ਸਿੱਖ ਨਸਲਕੁਸ਼ੀ: 35 ਸਾਲ ਬਾਅਦ ਸੱਜਣ ਕੁਮਾਰ ਨੂੰ ਹੋਈ ਉਮਰ ਕੈਦ ਦੀ ਸਜਾ

NEW DELHI, India—The Delhi High Court has rejected Sajjan Kumar’s plea seeking extension in time to surrender till January 31. Notably, Sajjan Kumar had yesterday moved a plea before the Delhi High Court demanding extension in time to surrender while excusing that he has to settle matters pertaining to his property as he has three children and eight grandchildren.

“Sajjan Kumar’s application for extension of time to surrender is dismissed by High Court” Advocate HS Phoolka tweeted.

It may be recalled here that Sajjan Kumar was imprisoned for life by the Delhi High Court on December 17 in a case pertaining to brutal killing of five members of a Sikh family in the Raj Nagar of Delhi’s cantonment area on November 1, 1984. The Court had asked him to surrender before the authorities on December 31. 

sajjan-feature_201216-024551.jpg (800×419)



ਸਿੱਖ ਨਸਲਕੁਸ਼ੀ: 35 ਸਾਲ ਬਾਅਦ ਸੱਜਣ ਕੁਮਾਰ ਨੂੰ ਹੋਈ ਉਮਰ ਕੈਦ ਦੀ ਸਜਾ

ਦਿੱਲੀ : ਦਿੱਲੀ ਹਾਈਕੋਰਟ ਨੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਅਦਾਲਤ ਨੇ 2013 ਦੇ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਨੂੰ ਪਲਟਾਉਂਦਿਆ ਇਹ ਫੈਸਲਾ ਸੁਣਾਇਆ ਹੈ। ਦਿੱਲੀ ਅਦਾਲਤ ਨੇ ਸੱਜਣ ਕੁਮਾਰ ਨੂੰ 31 ਦਸੰਬਰ ਤੱਕ ਖੁਦ ਨੂੰ ਪ੍ਰਸ਼ਾਸਨ ਦੇ ਹਵਾਲੇ ਕਰਨ ਲਈ ਕਿਹਾ ਹੈ।

Sajjan-Kumar5.jpg (350×300)

2013 ਵਿੱਚ ਟਰਾਇਲ ਕੋਰਟ ਨੇ ਪੰਜ ਜਣਿਆਂ – ਸਾਬਕਾ ਕੌਂਸਲਰ ਬਲਵਾਨ ਖੋਕਰ, ਸਾਬਕਾ ਵਿਧਾਇਕ ਮਹੇਂਦਰ ਯਾਦਵ, ਕਿਸ਼ਨ ਖੋਖਰ, ਗਿਰਧਾਰੀ  ਲਾਲ ਅਤੇ ਕੈਪਟਨ ਭਾਗਮਲ ਨੂੰ ਸਜਾ ਸੁਣਾਈ ਸੀ ਪਰ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਸੀ।

ਕੇਂਦਰੀ ਜਾਂਚ ਏਜੰਸੀ ਵਲੋਂ 2013 ਦੇ ਫੈਸਲੇ ਵਿਰੁੱਧ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਜਿਸਦੇ ਫੈਸਲੇ ਵਜੋਂ ਅਦਾਲਤ ਨੇ ਅੱਜ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। Source from sikhsiyasat

ਸੱਜਣ ਕੁਮਾਰ ਦੇ ਫੈਸਲੇ ਤੇ ਅਦਾਲਤ ਦੀਆਂ ਪੰਜ ਅਹਿਮ ਟਿੱਪਣੀਆਂ

Tags
Show More

Leave a Comment

This site uses Akismet to reduce spam. Learn how your comment data is processed.

Close
Close