After 23 Years | Ghaziabad Court Frames Charges Against Prof Davinderpal Singh Bhullar


Chandigarh: It is learned that the Ghaziabad court has framed fresh charges against Sikh Political Prisoner Prof Davinderpal Singh Bhullar in a 23 year old case.

Prof Davinder Singh Bhullar’s counsel Advocate Jaspal Singh Majhpur while talking to Sikh Siyasat News (SSN) said that “the court of additional session Judge Vandana Singh framed charges against Prof Bhullar in the case dated 19-04-1994 under section 364 A, 365 of IPC bearing the FIR No 219 (Police Station Kavi Nagar)”.

The next date of hearing has been set for 25th November 2017, he said.

Source from sikhsiyasat.net

Read in Punjabi

ਗਾਜ਼ਿਆਬਾਦ ਅਦਾਲਤ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਖਿਲਾਫ 23 ਸਾਲ ਬਾਅਦ ‘ਦੋਸ਼’ ਤੈਅ ਕੀਤੇ

November 2, 2017 | By 

ਚੰਡੀਗੜ੍ਹ: ਗਾਜ਼ੀਆਬਾਅਦ (ਯੂ.ਪੀ.) ਦੀ ਇਕ ਅਦਾਲਤ ਨੇ ਸਿੱਖ ਸਿਆਸੀ ਕੈਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ ਅੱਜ (2 ਨਵੰਬਰ, 2017) 23 ਸਾਲਾਂ ਬਾਅਦ ‘ਨਵੇਂ ਦੋਸ਼’ ਤੈਅ ਕੀਤੇ ਹਨ।

ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ, “ਐਡੀਸ਼ਨਲ ਸੈਸ਼ਨ ਜੱਜ ਵੰਦਨਾ ਸਿੰਘ ਨੇ 19 ਅਪ੍ਰੈਲ 1994 ਦੇ ਇਕ ਕੇਸ ਵਿਚ ਪ੍ਰੋ. ਭੁੱਲਰ ਖਿਲਾਫ ਦੋਸ਼ ਤੈਅ ਕੀਤੇ ਹਨ। ਇਹ ਕੇਸ ਗਾਜ਼ੀਆਬਾਦ ਦੇ ਕਵੀ ਨਗਰ ਥਾਣੇ ‘ਚ ਐਫ.ਆਈ.ਆਰ. ਨੰ: 219 ਤਹਿਤ ਧਾਰਾ 364-ਏ, 365 ਅਧੀਨ 19 ਅਪ੍ਰੈਲ 1994 ਨੂੰ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਦੀ ਅਗਲੀ ਤਰੀਕ 25 ਨਵੰਬਰ, 2017 ਪਈ ਹੈ।”

Leave a Comment