ਸਾਨੂੰ ਕੋਈ ਅਫਸੋਸ ਨਹੀਂ ਕਿ ਸਾਡੇ ਪੁੱਤਰ ਨੇ ਇਹ ਕਾਰਜ ਕੀਤਾ – ਪਰਿਵਾਰ

ਸ਼ਿਵ ਸੈਨਾ ਦੇ ਹਰਵਿੰਦਰ ਸੋਨੀ ਨੂੰ ਗੋਲੀ ਮਾਰਨ ਵਾਲੇ ਸਿੰਘ ਦੇ ਮਾਤਾ ਜੀ ਨੇ ਕਿਹਾ।
ਮਾਤਾ ਜੀ ਨੇ ਕਿਹਾ ਕਿ ਸ਼ਹੀਦ ਜਸਪਾਲ ਸਿੰਘ ਦੇ ਕਤਲ ਦਾ ਬਦਲਾ ਲਿਆ ਹੈ ਸਾਡੇ ਪੁੱਤਰ ਨੇ।
ਉਧਰ ਸਰਕਾਰੀ ਪ੍ਰੈਸ ਨੋਟ ਅਨੁਸਾਰ ਹਰਵਿੰਦਰ ਸੋਨੀ ਦੇ ਇਲਾਜ ਦਾ ਖਰਚਾ ਸਰਕਾਰ ਦੇ ਰਹੀ।