ਵੀਰੋ ਗੁਰੂ ਸਾिਹਬ ਕਬਰਾ ਤੇ ਮੂਰਤੀ ਪੂਜਨ ਤੋਂ ਰੋਕ ਰਹੇ ਹਨ

ਸਬ ਤੋ ਪिਹਲਾ ਮੇਰੇ ਸਾਰੇ ਵੀਰਾਂ ਤੇ ਮੇਰੀ ਭੈਨਾ ਨੂੰ ਮੇਰੇ ਬੇਨਤੀ ਅੈ िਕ िਸਖ ਹੋਨ ਦੇ ਨਾਤੇ ਮੇਰੇ ਸਾਰੇ ਵੀਰ ਤੇ ਭੈਣਾ ਚਾਹੇ ੳੁਗ ਕੇਸ ਵੀ ਕੱਟਦੇ ਅਾ ਨੂੰ ਮੇਰੀ ਬੇਨਤੀ ਅੈ ਕੇ ਕਮ ਸੇ ਕਮ ਹੇੳੁਹ ਗੁਰਬਾਨੀ ਨਹੀ ਪੜ ਸਕਦੇ ਕਮ ਸੇ ਕਮ िਸੱਖ ਰਹਤ ਮਰਅਾਦਾ ਨਾਮਕ िਕਤਾਬ ਜਾਰੂਰ ਪੜਨ ਏਹ ਗਲ ਮੈ ਇਸ ਕਰਕੇ ਕਹ ਰੇਹਾिਕਓ ਕੇ ਸਾਰੇ ਵੀਰਾ ਤੇ ਭੈਣਾ ਵੱਲੋ िਵਰੋਦ ਕੀਤਾ ਜਾਂਦਾ ਅੈ ਕੇ ਕਬਰਾ ਨਹੀ ਢਾਹਨੀਅਾ ਚਾਹੀ ਦੀਅਾਂ ਗਲਤ ਕਰਦੇ ਓ ਤੁਸੀ ਹੁਨ ਪिਹਲੀ ਗਲ ਤੁਸੀ ਸਾਰੇ ਜਾਨਦੇ ਓ ਕੇ ਅਾਪਾਨ ਕਬਰ ਨੂੰ ਮੁਸਲਮਾਨ ਧਰਮ ਨਾਲ ਜੋੜ ਕੇ ਦੇਖਦੇ ਅਾ ਪਰ ਏਸ ਦੇ िਬਲਕੁਲ ੳੁਲ ਟ ਸਾਦੇ ਮੁਸਲਮਾਨ ਵੀਰ ਕਬਰ ਨੂੰ ਹਰਾਮ ਕिਹੰਦੇ ਨੇ ਤੇ ਵੀਰੋ ਮੁਸਲਮਾਨ िਕਹ ਰੇਹਾ ਅੈ ਕੇ ਮੈ ਕਬਰ ਨੂ ਨਹੀ ਮੰਨਦਾ ਤੇ ਅਾਪਨ िਕਸ ਮੁਸਲਮਾਨ ਧਰਮ ਨਾਲ ਕਬਰ ਨੂੰ ਜੋੜ ਰਹੇ ਅਾਾ ਵੀਰੋ ਲਕੀਰ ਦੇ ਫਕੀਰ ਨਾ ਬਨੋ ਹੁਨ ਗਲ ਕਰਾਂ ਕਬਰ ਨੂੰ ਢੋਹਨ ਦੀ ਤੇ ਵੀਰੋ िਸੰਘ ਪਾਗਲ ਨਹੀ ਅਾ ਕੇ ਜਨੇ ਖਨੇ ਦੇ ਘਰ ਵੜ ਕੇ ਕਬਰਾਂ ਢੋਹਨਦੇ िਫਰਦੇ ਅਾ ਹੁਨ ਮੈ ਤੁਹਾਨੂ ਦਸਨ ਜਾ ਰੇ िਕ िਸੰਘਾ ਵਲੋ ਢਾਹੀ ਜਾਨ ਵਾਲੀ ਕਬਰ ਦੇ ਕੀ ਕਾਰਨ ਹੁੰਦੇ ਹਨ.
ਨੰਬਰ.1= ਜੇ ਕਬਰ िਕਸੇ ਗੁਰੂ ਘਰ ਦੇ ਅੰਨਦਰ ਹੋਵੇ ਜਾਂ ਗੁਰੂ ਘਰ ਦੀ ਜਮੀਨ िਵਚ
ਨੰ=2 ਜੇਕਰ ਕਬਰ ਦੇ ਨਾਮ ਤੇ ਲੋਕਾਂ ਨੂੰ ਗਲਤ ਮੱਤ ਦੇ ਰੇਹਾ ਹੋਵੇ ਤੇ ਕਬਰ ੳੁਤੇ ਧਨ ਧਨ ਸਾिਹਬ ਸ਼੍ੀ ਗੁਰੂ ਗਰ੍ੰਥ ਸਾिਹਬ ਜੀ ਦਾ ਪਾਠ ਕਰਵੋਨ ਲਈ ਕਹੇ
ਨੰ.3= ਜੇਕਰ ਸਾਰੇ ਇਲਾਕੇ ਦੇ ਲੋਗ ਚੰਗੀ ਸੋਚ ਵਾਲੇ ਹੋਨ ਤੇ िਗਅਾਨ ਵਾਲੇ ਹੋਨ ਤੇ ੳੁਹਨਾ ਦੇ ਇਲਾਕੇ ਅੰਦਰ ਕੋਈ ਪੁਰਾਨੀ ਕਬਰ ਹੋਵੇ ਤੇ ੳਹ िਸੰਘਾ ਨੂੰ ਕਬਰ ਢੋਹਨ ਲਈ ਕਹਨ िਫਰ ਢਾਹੀਦੀ ਅੈ
ਵੀਰੋ ਗਲਤੀ ਤੁਹਾਢੀ ਨਹੀ ਅੈ ਗਲਤੀ ਅੈ ਅिਗਅਾਨਤਾ ਦੀ ਜिਸ ਹਨੇਰੇ ਤੋ ਬਸ ਗੁਰਬਾਨੀ ਹੀ ਦੂਰ ਕਰ ਸਕਦੀ ਅੈ ਮੇਰੇ ਵੀਰੋ ਅਜ ਦਾ ਸਮਾ ਤਰੱਕੀ ਦਾ ਅੈ ਤਰੱਕੀ िਗਅਾਨ ਨਾਲ ਹੀ ਹੋ ਸਕਦੀ ਅੈ ਵੀਰੋ ਜੇ ਤੁਹਾਢੇ ਕੋਲ ਸਮਾ ਨਹੀ ਅੈ ਅਜ ਤਾਂ ਗੁਰੂ ਸਾिਹਬ ਦੀ िਕਰਪਾ ਅੈ ਸਬ ਕੋਲ ਮੋਬਾਇਲ ਅੈ ਮੋਬੈਲ ਚ ਭਰ ਲੋ ਅਰਥ ਵੀ ਗੁਰਬਾਨੀ ਦੇ ਨਾਲ ਨਾਲ ਅਾਨਦੇ ਅਾਾ ਇਸ िਵਚ ਜਦੋ ਗੁਰਬਾਨੀ ਅਰਬਾਂ ਨਾਲ ਪੜ ਲਈ िਫਰ ਗੁਰੂ ਦੇ िਗਅਾਨ ਦਾ ਖਜਾਨਾ ਲੁਟੋ ਭਰ ਭਰ ਕੇ ਮੈ ਤੁਹਾਢੇ ਨਾਲ ਛਰਤ ਲਗੋਦਾਂ ਹਾ ਜੇ ਗੁਰਬਾਨੀ ਪੜੋ ਗੇ ਗੁਰਮਤ ਪੜੋ ਗੇ ਕੁਜ ਸਮਾ ਬਾਦ ਤੁਸੀ ਖੁਦ ਲੋਕਾਂ ਨੂੰ ਸਮਜਾਓ ਗੇ िਕ ਵੀਰੋ ਗੁਰੂ ਸਾिਹਬ ਕਬਰਾ ਤੇ ਮੂਰਤੀ ਪੂਜਨ ਤੋਂ ਰੋਕ ਰਹੇ ਹਨ ਕਲ ਨੂ ਜਦੋ ਸਾਢੇ ਬੱਚੇ ਇਹਨਾ ਕਬਰਾ ੳੁਤੇ ਜਾ िਕ ਨਸ਼ੇ ਕਰਨ ਗੇ ਤੇ ਕिਹਨ ਗੇ ਕੇ ਬਾਪੂ ਏਹੀ ਕਬਰ ਅਪਨਾ ਗੁਰੂ ਅੈ िਨਸਨੇ ਮੈਨੂ ਨਸਾ ਕਦਨ ਲੱਗੇ ਏਕ ਵਾਰ ਵੀ ਨਹੀ ਰੋिਕਅਾ ਜਦ ਕੇ ਅਪਨੇ ਗੁਰੂ ਸਾिਹਬ ਪੈਰ ਪੈਰ ਤੇ ਸਮਜਾ ੍ਹੇ ਅਾਾ…ਬਚਾਓ ਅਪਨਾ ਭिਵਖ share ਜਰੂਰ ਕਰਨਾਾਾ…..