Sikh NewsSikh Prisoners

ਭਾੲੀ ਬਗੀਚਾ ਸਿੰਘ ਰਤਾਖੇੜਾ ਦੇਸ਼ ਦ੍ਰੋਹ ਅਤੇ ਅਸਲਾ ਅੈਕਟ ਕੇਸ ਵਿਚੋਂ ਬਰੀ

ਸਮਾਨਾ ਦੀ ਜਸਵੀਰ ਸਿੰਘ ਦੀ ਕੋਰਟ ਨੇ ਭਾੲੀ ਬਗੀਚਾ ਸਿੰਘ ਵੜੈਚ ਨੁੰ ਵਕੀਲ ਬਲਬੀਰ ਸਿੰਘ ਧਨੋਅਾ ਦਿਅਾਂ ਦਲੀਲਾਂ ਨਾਲ ਸਹਿਮਤ ਹੁੰਦੇ ਹੋੲੇ ਬਰੀ ਕਰ ਦਿਤਾ ਜਿਕਰ ਯੋਗ ਹੈ ਸਮਾਨਾ

ਪੁਲਿਸ ਨੇ 20/9/12 ਨੁੰ ਬਗੀਚਾ ਸਿੰਘ ਨੁੰ /ਸਿੰਘ ਵੜੈਚ ਪਰੋਪਰਟੀ ਅੈਡਵਾੲਿਜਰ ਦੇ ਦਫਤਰ ਵਿਚੋੰ ਗ੍ਰੀਫਤਾਰ ਕੀਤਾ ਸੀ.

ਤੇ ਪੁਲਿਸ ਨੇ ਦੋਸ ਲਾੲਿਅਾ ਸੀ ਕੀ ਬਗੀਚਾ ਸਿੰਘ ਜੇਲਾਂ ਵਿਚ ਬੰਦ ਖਾੜਕੁ ਸਿੰਘਾਂ ਨੁੰ ਫਰਾਰ ਕਰਾਨ ਦੀ ਕੋਸ਼ੀਸ ਕਰ ਰਿਹਾ ਹੈ ਅਤੇ ਦੇਸ ਦੇ ਵਰੋਧ ਜੰਗ ਛੇੜਨ ਅਫਰਾਤਫਰੀ ਮਚਾੳਨ ਅਤੇ ਦੋ ਧਰਮਾਂ ਵਿਚ ਨਫਰਤ ਪੈਦਾ ਕਰਨ ਦੀ ਕੋਸ਼ੀਸ ਕਰ ਰਿਹਾ ਹੈ. ਅਤੇ ਬਗੀਚਾ ਸਿੰਘ ਦੀ ਤਲਾਸੀ ਕਰਨ ਤੇ ਚਾੲੀਨਾ ਦਾ ਬਨੇਅਾ ਪਿਸਟਲ 14 ਕਾਰਤੂਸ ਦੋ ਬੰਬ ਵਿਚ ਵਰਤਨ ਵਾਲੇ ਡੈਟਾਨੇਟਰ ਅਤੇ ਹੋਰ ਕੲੀ ਦੇਸ ਵਰੋਦੀ ਸਮਾਨਾ ਬਰਾਮਦ ਹੋਣ ਦਾ ਦੋਸ ਲਾੲਿਅਾ ਸੀ. ਬਗੀਚਾ ਸਿੰਘ ਦੇ ਦਫਤਰ ਵਿਚੋਂ ਕੰੰਮਪਿੳਟਰ ਅਤੇ ਧਾਰਮੀਕ ਪੁਸਤਕਾਂ ਕਬਜੇ ਵਿਚ ਲੈਣ ਤੋੰ ਬਾਦ ਦਫਤਰ ਨੁੰ ਸੀਲ ਕਰ ਦਿਤਾ ਸੀ ਅਤੇ ਬਗੀਚਾ ਸਿੰਘ ਦੇ ਘਰੋਂ ਅਲਟੋ ਕਾਰ ਮੋਟਰ ਸਾੲਿਕਲ ਅਤੇ ਤਿਨ ਲਖ ਨਗਦ ਵੀ ਕਬਜੇ ਵਿਚ ਕੀਤਾ ਸੀ.

ਕਾਰ ਤੇ ਮੋਟਰਸਾੲਿਕਲ ਤਾਂ ਮਾਲ ਮੁਕਦਮਾ ਵਿਚ ਸਾਮਲ ਕੀਤਾ ਪਰ ਤਿਨ ਲਖ ਪੁਲਿਸ ਨੇ ਗਾੲਿਬ ਕਰ ਲਿਅਾ ਸੀ. 7ਸਾਲ ਕੇਸ ਚਲਨ ਤੋੰ ਬਾਦ ਅਾਜ ਸਮਾਨਾ ਦੀ ਕੋਰਟ ਨੇ ਭਾੲੀ ਬਗੀਚਾ ਸਿੰਘ ਨੁੰ ਬਰੀ ਕਰ ਦਿਤਾ .ਬਗੀਚਾ ਸਿੰਘ ਤੇ ਟੋਟਲ 12 ਕੇਸ ਦਰਜ ਸਨ ਜਿਸ ਵਿਚੋੰ ਬਾਕੀ ਦੋ ਰਿਹ ਗੲੇ ਹਣ

Show More

Leave a Comment

This site uses Akismet to reduce spam. Learn how your comment data is processed.

Close
Close