ਬੱਲੇ ਓਏ ਚਲਾਕ ਸੱਜਣਾ

ਸਿੱਖਾ ਦੇ ਦੁੱਸ਼ਮਣ ਕੇ,ਪ,ਐਸ ਗਿੱਲ ਦੇ ਸੱਜਰੇ ਸਾਲੇ ਫਗਵਾੜੇ ਦੇ ਪੱਤਰਕਾਰ ਅਸ਼ਵਨੀ ਨੂੰ ਕੇ,ਪੀ,ਗਿੱਲ ਵਲੌ ਬੇਕਸੂਰ ਸਿੱਖ ਨੌਜਵਾਨਾ ਦੇ ਝੂਠੇ ਮੁਕਾਬਲੇ ਨਹੀ ਦਿਸੇ,ਪਰ ਭੈਣਜੀ ਹਰਪਰੀਤ ਕੌਰ ਵਾਲੇ ਲਿੱਖੀ ਕਵਿਤਾ ਰੂਪੀ ਧੱਮਕੀ ਦਿਸ ਪਈ,

ਭਾਰਤ ਦੇਸ਼ ਵਿਚ ਪੱਥਰ ਪੂਜਕ ਜੌ ਮਰਜੀ ਕਰੀ ਜਾਣ,ਇਹ ਕਿਹੜੀ ਸ਼ਾਤੀ ਹੈ ਜੌ ਦੂਜੇ ਧੱਰਮਾ ਦੇ ਧਾਰਮਿਕ ਅਸਥਾਨ ਢਾਹ ਕੇ ਏਕਤਾ ਹੁੰਦੀ ਹੈ,ਕੇ,ਪੀ,ਗਿੱਲ ਦੇ ਸੱਜਰੇ ਸਾਲੇ ਨੂੰ ਸਰਕਾਰੀ ਤੇ ਹਿੰਦੂਤਵੀ ਐਨਕਾ ਲਾਹ ਕੇ ਜੌ ਸਿੱਖਾ ਤੇ ਮੁਸਲਮਾਨ ਵੀਰਾ ਤੇ ਜਬਰ-ਜੁੱਲਮ ਹੌ ਰਹੇ ਹਨ ਉਹਨਾ ਨੂੰ ਵੀ ਦੇਖਣ ਦੀ ਜੁਅੱਰਤ ਕਰੇ,——