ਥਾੲੀਲੈਂਡ ਤੋਂ ਗ੍ਰਿਫ਼ਤਾਰ ਕੀਤੇ ਭਾੲੀ ਗੁਰਦੇਵ ਸਿੰਘ ਨੂੰ 4 ਦਿਨ ਦੇ ਰਿਮਾਂਡ ਤੇ ਭੇਜਿਆ

#ਅੰਮ੍ਰਿਤਸਰ: ਥਾੲੀਲੈਂਡ ਤੋਂ ਗ੍ਰਿਫ਼ਤਾਰ ਕੀਤੇ ਭਾੲੀ ਗੁਰਦੇਵ ਸਿੰਘ ਰਿਮਾਂਡ ‘ਤੇ ਹਨ, ਹੁਣ ਪੰਜਾਬ ਪੁਲਿਸ ੳੁਨ੍ਹਾਂ ਨੂੰ 9 ਮਾਰਚ ਨੂੰ ਪੇਸ਼ ਕੇਰਗੀ। ਸਿੰਘਾਂ ਤਾਂੲੀਂ ਪੁਲਿਸ ਦੇ ਪਿਛਲੇ ਰਵੱੲੀੲੇ ਵੱਲ ਧਿਅਾਨ ਮਾਰੀੲੇ ਤਾਂ ਰਿਮਾਂਡ ਦੌਰਾਨ #ਤਸ਼ੱਦਦ ਦੀ ਸੰਭਾਵਨਾ ਤੋਂ ੲਿਨਕਾਰ ਨਹੀਂ ਕੀਤਾ ਜਾ ਸਕਦਾ। ਭਾਰਤ ਵਿੱਚ ਕਿਸ ਸਿੱਖ ਨੂੰ ਕਦ ਹਕੂਮਤ ਪਿੰਜਰੇ ‘ਚ ਸੁੱਟ ਦੇਵੇ, ਪਤਾ ਨਹੀਂ ਲੱਗਦਾ।

ਸਿੱਖਾਂ ਨੂੰ ਫੜਣ, ਕੇਸਾਂ ‘ਚ ੳੁਮਰਾਂ ਭਰ ੳੁਲਝਾੳੁਣ ਲੲੀ ਪੁਲਿਸ ਤੰਤਰ ਬਿਜਲੀ ਵਾਂਗ ਕੰਮ ਕਰਦਾ ਹੈ; ੲਿਥੋਂ ਤੱਕ ਕਿ ਸਮੁੰਦਰ ਵੀ ਪਾਰ ਕਰ ਜਾਂਦਾ ਹੈ। ਦੂਜੇ ਪਾਸੇ ੲਿਹੀ ਪੁਲਿਸ ਤੰਤਰ ਖੱਸੀ ਵੀ ਹੋ ਜਾਂਦਾ ਹੈ, ਜਦ ਕਿਤੇ ‘ੳੁਤੋਂ ਹੁਕਮ’ ਆ ਜਾਵੇ।

ਕੀ #ਕੈਪਟਨ ਜਾਂ ਡੀ.ਜੀ.ਪੀ. ਪੰਜਾਬ ੳੁੱਤਰ ਦੇਣਗੇ ਕਿ ਮੌੜ ਬੰਬ ਧਮਾਕੇ ‘ਚ ਮਾਰੇ ਗੲੇ ਲੋਕਾਂ ਦਾ ਕੀ ਕਸੂਰ ਸੀ? ਕਿੳੁਂ ਡੇਰਾ ਸਿਰਸਾ ਪਹੁੰਚੀਅਾਂ ਪੁਲਿਸ ਟੀਮਾਂ ਵਾਪਸ ਮੁੜ ਆੲੀਅਾਂ?
– ਪਪਲਪ੍ਰੀਤ ਸਿੰਘ


Gurdev Singh s/o Paramjit Singh, resident of Village Jhajjan, Police Station (PS) Tanda, District Hoshiarpur from Thailand.

Leave a Comment