ਜਲ੍ਹਿਅਾਂਵਾਲਾ ਬਾਗ ਵਿੱਚ ਪੰਜਾਬੀ ਮਾਂ ਬੋਲੀ ਪਹਿਲੇ ਨੰਬਰ ਤੇ ਕਰਵਾ ਦਿੱਤੀ ਹੈ । ਮੋਰਚਾ ਫ਼ਤਿਹ – ਪੰਜਾਬੀ ਮਾਂ ਬੋਲੀ ਜਿੰਦਾਬਾਦ

ਮੋਰਚਾ ਫ਼ਤਿਹ – ਪੰਜਾਬੀ ਮਾਂ ਬੋਲੀ ਜਿੰਦਾਬਾਦ

ਜਲ੍ਹਿਅਾਂਵਾਲਾ ਬਾਗ ਵਿੱਚ ਪੰਜਾਬੀ ਮਾਂ ਬੋਲੀ ਪਹਿਲੇ ਨੰਬਰ ਤੇ ਕਰਵਾ ਦਿੱਤੀ ਹੈ।

ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸੰਘਰਸ਼ ਸਫ਼ਲ ਹੋੲਿਅਾ ਹੈ, 24 ਅਕਤੂਬਰ 2017 ਨੂੰ ਅਸੀਂ ਸਾਰੇ ਨੌਜਵਾਨਾਂ ਨੇ ਰਲ ਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਜਲ੍ਹਿਅਾਂਵਾਲਾ ਬਾਗ ਅੱਗੇ ਪ੍ਰਦਰਸ਼ਨ ਕੀਤਾ ਸੀ ਕਿ ਪੰਜਾਬੀ ਭਾਸ਼ਾਂ ਨੂੰ ਬੋਰਡਾਂ ਚ ਪਹਿਲੇ ਦਰਜੇ ਤੇ ਲਿਖਿਅਾ ਜਾਵੇ, ਅੱਜ ੲਿਹ ਬੋਰਡ ਬਦਲ ਕੇ ਪੰਜਾਬੀ ੳੁਪਰ ਲਿਖੀ ਜਾ ਰਹੀ ਹੈ….ਚੜ੍ਹਦੀ ਕਲਾ…ਧੰਨਵਾਦ ਸਿੰਘੋ, ਪੰਜਾਬੀ ਬੋਲੀ ਜ਼ਿੰਦਾਬਾਦ
– ਰਣਜੀਤ ਸਿੰਘ ਦਮਦਮੀ ਟਕਸਾਲ SYFB

Leave a Comment